ਓਹ ਨੀਂਦਾਂ ਨੂੰ ਲੋਰੀ ਸੁਣਾਉਂਦੀ ਹੈ ਤੇ ਮੰਜ਼ਿਲਾਂ ਨੂੰ ਰਾਹ ਦਿਖਾਉਂਦੀ ਹੈ ਇਹ ਰੰਗ ਰੰਗੇ ਜਾਂਦੇ ਨੇ ਓਹਦੇ ਰੰਗ ਵਿੱਚ ਓਹ ਹਵਾਵਾਂ ਨੂੰ ਵੱਗਣਾ ਸਿਖਾਉਂਦੀ ਹੈ


0 comments:

Post a Comment