ਆਪਣੀ ਨਜ਼ਰ ਨੂੰ ਸੰਭਾਲ ਏ ਆਦਮ ਜਾਤ.. ਔਰਤ ਕਿਸੇ ਦੀ ਜਗੀਰ ਨਹੀ ਹੁੰਦੀ.. ਜ਼ੇ ਕੋਈ ਔਰਤ ਕਿਸੇ ਨਾਲ ਹੱਸ ਕੇ ਗੱਲ ਕਰਦੀ ਹੈ.. ਝੱਟ ਮਨ ਵਿੱਚ ਉਹਦੇ ਲਈ ਗਲਤ ਵਿਚਾਰ ਧਾਰ ਲੈਂਦਾ ਏ. ਟੱਪੀ ਉਹਨੇ ਮਰਿਯਾਦਾ ਵਾਲੀ ਕੋਈ ਲਕੀਰ ਤਾਂ ਨਹੀਂ ਹੁੰਦੀ.. ਹਰ ਬੇਗਾਨੀ ਧੀ ਭੈਣ ਨੂੰ ਵੀ ਆਪਣੀ ਮਾਂ ਭੈਣ ਵਾਂਗ ਇੱਜ਼ਤ ਦਿਆ ਕਰ.. ਬੇਗਾਨੀ ਧੀ ਭੈਣ ਤੇਰੀ ਜਗੀਰ ਤਾਂ ਨਹੀਂ ਹੁੰਦੀ.. ਲਹੂ ਅਜੇ ਵੀ ਬਾਕੀ ਏ, ਅਣਖ ਵਾਲਾ ਧੀਆ ਭੈਣਾ ਦੇ ਅੰਦਰ.. ਹਰ ਕੋਈ ਏਥੇ ਸੱਸੀ, ਸਾਹਿਬਾ, ਹੀਰ ਤਾਂ ਨਹੀਂ ਹੁੰਦੀ...!!


0 comments:

Post a Comment