ਅੰਬੀ ਦਾ ਅਚਾਰ , ਓ ਵੇਸਣ ਵਾਲੀ ਪਿੰਨੀਆਂ ਆਂਟੀ pg ਵਿੱਚ ਸੁੱਕਿਆਂ ਰੋਟੀਆਂ ਵਰਤੋਂਦੀ ਆ ਹੋਸਟਲ ਕੀ ਰੀਸ ਕਰੂ ਬਾਬੁਲ ਦੇ ਵੇਹੜੇ ਦੀ ਮਾਏ ਨੀ ਮਾਏ ਤੇਰੀ ਯਾਦ ਸਤਾਉਂਦੀ ਆ


0 comments:

Post a Comment